Punjab Smart Ration Card Apply Link

Last updated on July 30th, 2026 at 07:52 pm

Food Civil Supplies and Consumer Affairs Punjab

Punjab Smart Ration Card Apply

Link Short Details of Punjab Ration Card

 

Main features

  • New Ration Card Registration
  • Add Family Members and Update Details
  • Facilitation of Paperless Submission of Documents
  • Digital Application Record

ਮੁੱਖ ਵਿਸ਼ੇਸ਼ਤਾਵਾਂ

  • ਨਵੇਂ ਰਾਸ਼ਨ ਕਾਰਡ ਦੀ ਰਜਿਸਟ੍ਰੇਸ਼ਨ
  • ਪਰਿਵਾਰਕ ਮੈਂਬਰ ਸ਼ਾਮਲ ਕਰਨਾ ਅਤੇ ਵੇਰਵੇ ਅਪਡੇਟ ਕਰਨਾ
  • ਦਸਤਾਵੇਜ਼ਾਂ ਦੀ ਪੇਪਰਲੈੱਸ ਜਮ੍ਹਾਂ ਕਰਵਾਉਣ ਦੀ ਸੁਵਿਧਾ
  • ਡਿਜ਼ਿਟਲ ਅਰਜ਼ੀ ਦਾ ਰਿਕਾਰਡ

Document for Ration Card

  • Aadhar Card / Current Aadhar Card
  • Electricity Bill
  • Submit passport size photographs of all family members mentioned in the application. Sickness/Disability Certificate from a Government Institution/Practitioner
  • If there is LPG connection in the house, then a copy of LPG/Gas booklet.
  • Collective passport size photograph of the family
  • Death certificate, if the head of the family is a widow or there is an orphan child below the age of 21 in the family.
  • If the family has agricultural land, then ‘Fard’

    ਲੋੜੀਂਦੇ ਦਸਤਾਵੇਜ਼

    • ਆਧਾਰ ਕਾਰਡ /ਮੌਜੂਦਾ ਮਿਤੀ ਦਾ ਆਧਾਰ ਕਾਰਡ
    • ਬਿਜਲੀ ਬਿੱਲ
    • ਅਰਜ਼ੀ ਵਿੱਚ ਦਰਜ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਪਾਸਪੋਰਟ ਸਾਈਜ਼ ਫੋਟੋਆਂ ਜਮ੍ਹਾਂ ਕਰੋ।
    • ਸਰਕਾਰੀ ਸੰਸਥਾ/ਪ੍ਰੈਕਟੀਸ਼ਨਰ ਵੱਲੋਂ ਬਿਮਾਰੀ/ਅਪੰਗਤਾ ਦਾ ਸਰਟੀਫਿਕੇਟ
    • ਜੇਕਰ ਘਰ ਵਿੱਚ LPG ਕੁਨੈਕਸ਼ਨ ਹੈ, ਤਾਂ LPG/ਗੈਸ ਬੁੱਕਲੈਟ ਦੀ ਕਾਪੀ।
    • ਪਰਿਵਾਰ ਦੀ ਸਮੂਹਿਕ ਪਾਸਪੋਰਟ ਸਾਈਜ਼ ਫੋਟੋ
    • ਮੌਤ ਦੇ ਸਰਟੀਫਿਕੇਟ, ਜੇਕਰ ਪਰਿਵਾਰ ਦਾ ਮੁਖੀ ਵਿਧਵਾ ਹੈ ਜਾਂ ਪਰਿਵਾਰ ਵਿੱਚ 21 ਸਾਲ ਤੋਂ ਘੱਟ ਉਮਰ ਦਾ ਕੋਈ ਅਨਾਥ ਬੱਚਾ ਹੈ।
    • ਜੇਕਰ ਪਰਿਵਾਰ ਕੋਲ ਖੇਤੀਬਾੜੀ ਵਾਲੀ ਜ਼ਮੀਨ ਹੈ, ਤਾਂ ‘ਫਰਦ’

 

Who can apply?

  • Permanent residents of the State of Punjab, except those families having any member who is a regular/regular Government employee in any Department or Board/Corporation/Municipal Committee/Trust/Institution etc. of the Government of India or the State. (Note:- Contract, Work-Charged, Outsourced and Daily Wage Employees in these Institutions can apply)
  • Families whose total annual income from all sources of income of all members is less than Rs. 8,00,000
  • All families are eligible, except those families that have a regular government employee (contract, work-charged and daily wage employees are excluded)

 

ਅਪਲਾਈ ਕੌਣ ਕਰ ਸਕਦਾ ਹੈ

  • ਪੰਜਾਬ ਰਾਜ ਦੇ ਸਥਾਈ ਵਸਨੀਕ, ਸਿਵਾਏ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦਾ ਕੋਈ ਮੈਂਬਰ ਭਾਰਤ ਜਾ ਰਾਜ ਸਰਕਾਰ ਦੇ ਵਿਭਾਗ ਜਾਂ ਬੋਰਡ/ ਕਾਰਪੋਰੇਸ਼ਨ/ਮਿਉਂਸਿਪਲ ਕਮੇਟੀ/ਟਰਸਟ/ਅਦਾਰੇ ਆਦਿ ਵਿੱਚ ਰੈਗੂਲਰ /ਨਿਯਮਿਤ ਸਰਕਾਰੀ ਕਰਮਚਾਰੀ ਹੋਵੇ। (ਨੋਟ:- ਇਨ੍ਹਾਂ ਅਦਾਰਿਆਂ ਵਿੱਚ ਕਾਂਟ੍ਰੈਕਟ, ਵਰਕ-ਚਾਰਜਡ, ਆਉਟਸੋਰਸਡ ਅਤੇ ਦਿਹਾੜੀਦਾਰ ਕਰਮਚਾਰੀ ਅਪਲਾਈ ਕਰ ਸਕਦੇ ਹਨ)
  • ਉਹ ਪਰਿਵਾਰ ਜਿਨ੍ਹਾਂ ਦੇ ਸਾਰੇ ਮੈਂਬਰਾਂ ਦੀਆਂ ਸਾਰੀਆਂ ਆਮਦਨੀ ਦੇ ਸਰੋਤਾਂ ਤੋਂ ਕੁੱਲ ਸਾਲਾਨਾ ਆਮਦਨ 8,00,000 ਰੁਪਏ ਤੋਂ ਘੱਟ ਹੈ
  • ਸਾਰੇ ਪਰਿਵਾਰ ਯੋਗ ਹਨ, ਸਿਵਾਏ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਵਿੱਚ ਕੋਈ ਨਿਯਮਿਤ ਸਰਕਾਰੀ ਕਰਮਚਾਰੀ ਹੋਵੇ (ਕਾਂਟ੍ਰੈਕਟ, ਵਰਕ-ਚਾਰਜਡ ਅਤੇ ਦਿਹਾੜੀਦਾਰ ਕਰਮਚਾਰੀ ਇਸ ਤੋਂ ਬਾਹਰ ਹਨ)

Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I

 

Follow RozgarNews.Com on Instagram
Join Now
Join Our WhatsApp Channel
Follow Now
Important Links (महत्वपूर्ण लिंक)

Apply Online (ऑनलाइन आवेदन)

Click Here

Download Notification

(अधिसूचना डाउनलोड करें)

Click Here

Follow on Instagram 

Click Here

Telegram Channel

Click Here

YouTube Channel

Click Here

Facebook Channel

Click Here

व्हाट्सएप चैनल से जुड़ें

Click Here

Official Website

(आधिकारिक वेबसाइट)

Click Here

 

Leave a Comment

Your email address will not be published. Required fields are marked *

Scroll to Top